ਜਿਉਂਦੇ ਰਹੋ ਭੂਤ ਜੀ ਪੰਜਾਬੀ ਮੂਵੀ
ਬਿਨੂੰ ਢਿੱਲੋਂ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ ਜਿਸਦਾ ਨਾਮ ਆ ਜਿਉਂਦੇ ਰਹੋ ਭੂਤ ਜੀ , ਇਹ ਮੂਵੀ ਕਮੇਡੀ ਦੇ ਨਾਲ ਨਾਲ ਤੁਹਾਨੂੰ ਡਰਾਵੇਗੀ | ਸਮੀਪ ਕੰਗ ਆਪਣੀਆਂ ਪੁਰਾਣੀ ਮੂਵੀਸ ਵਾਂਗ ਤੁਹਾਡਾ ਮਨੋਰਜ਼ਨ ਕਰਨ ਲਈ ਵਾਪਿਸ ਆ ਰਹ ਨੇ | ਮੂਵੀ 12 ਅਪ੍ਰੈਲ ਨੂੰ ਥਿਏਟਰ ਵਿੱਚ ਆ ਰਹੀ ਆ |
Shop
Heart shaped photo customized Earrings
Original price was: ₹499.00.₹450.00Current price is: ₹450.00.

