Showing: 1 - 1 of 1 RESULTS
Uncategorized

ਜਿਉਂਦੇ ਰਹੋ ਭੂਤ ਜੀ ਪੰਜਾਬੀ ਮੂਵੀ

ਬਿਨੂੰ ਢਿੱਲੋਂ  ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ ਜਿਸਦਾ ਨਾਮ ਆ ਜਿਉਂਦੇ ਰਹੋ ਭੂਤ ਜੀ , ਇਹ ਮੂਵੀ ਕਮੇਡੀ ਦੇ ਨਾਲ ਨਾਲ ਤੁਹਾਨੂੰ ਡਰਾਵੇਗੀ | ਸਮੀਪ ਕੰਗ ਆਪਣੀਆਂ ਪੁਰਾਣੀ ਮੂਵੀਸ ਵਾਂਗ ਤੁਹਾਡਾ ਮਨੋਰਜ਼ਨ ਕਰਨ ਲਈ ਵਾਪਿਸ ਆ ਰਹ ਨੇ | ਮੂਵੀ 12 ਅਪ੍ਰੈਲ ਨੂੰ ਥਿਏਟਰ ਵਿੱਚ ਆ ਰਹੀ ਆ |